Latest Articles

April 13, 2021
ਜੰਗਲ ਦੇ ਮਾਮਲੇ 'ਚ ਪੰਜਾਬ ਦੀ ਹਾਲਤ ਬੇਹੱਦ ਤਰਸਯੋਗ
ਜੰਗਲ ਦੇ ਮਾਮਲੇ 'ਚ ਪੰਜਾਬ ਦੀ ਹਾਲਤ ਬੇਹੱਦ ਤਰਸਯੋਗ

ਪੰਜਾਬ ਨੂੰ ਬਚਾਉਣਾ ਹੈ ਤਾਂ ਸ਼ਿਵਾਲਕ ਨੂੰ ਸੁਰਜੀਤ ਕਰਨਾ ਪੈਣਾ ਹੈ। ਜਲ ਸੰਕਟ ਅਤੇ ਸਾਵੇਂ ਵਾਤਾਵਰਣ ਦਾ ਸਸਤਾ ਤੇ ਢੁਕਵਾਂ ਹੱਲ ਵੀ ਇਹੀ ਹੈ। ਸਿਰ-ਜੋੜ ਕੇ ਬੈਠਣ ਅਤੇ ਭਾਈਵਾਲ ਕੋਸ਼ਿਸ਼ਾਂ ਨਾਲ ਹੀ ਹੱਲ ਸੰਭਵ ਹੈ।

Vijay Bombeli
By Vijay Bombeli
April 12, 2021
Explained: Contract Farming Act is not a Reform
Explained: Contract Farming Act is not a Reform

Government is shifting its accountability for diversification to the private players, the experience of farmers tells us that private players are not interested in that long battle as well. This has led to big getting bigger in the past.

April 12, 2021
ਬੁੱਧ ਚਿੰਤਨ: ਉਚੇਰੀ ਸਿੱਖਿਆ ਦੇ ਖੇਤਰ 'ਚ ‘ਪੰਜਾਬ ਆਤਮ ਨਿਰਭਰ ...!'
ਬੁੱਧ ਚਿੰਤਨ: ਉਚੇਰੀ ਸਿੱਖਿਆ ਦੇ ਖੇਤਰ 'ਚ ‘ਪੰਜਾਬ ਆਤਮ ਨਿਰਭਰ ...!'

ਪੰਜਾਬ ਦੇ ਇਨ੍ਹਾਂ ਕਾਲਜਾਂ ਵਿਚ 75% ਪ੍ਰਿੰਸੀਪਲ ਨਹੀਂ। ਬਗੈਰ ਪ੍ਰਿੰਸੀਪਲਾਂ ਦੇ ਇਹ ਅਦਾਰੇ “ਪ੍ਰਿੰਸੀਪਲਾਂ“ ਵਜੋਂ “ਆਤਮ ਨਿਰਭਰ“ ਹਨ। ਗੁਰੂ ਨਾਨਕ ਦੇਵ ਯੂਨੀਵਰਸਿਟੀ ਨੇ ਤਾਂ ਸਰਕਾਰ ਦੀ ਸੋਚ ਤੋਂ ਚਾਰ ਕਦਮ ਅੱਗੇ ਜਾਂਦਿਆਂ ਪ੍ਰਿੰਸੀਪਲ ਦੀ ਪੋਸਟ ਹੀ ਖ਼ਤਮ ਕਰ ਦਿੱਤੀ।

Budh Singh Neelon
By Budh Singh Neelon
April 13, 2021
ਫਰਾਂਸ ਮੀਡੀਆ: ਰਾਫ਼ੇਲ ਜਹਾਜ਼ ਵਿਵਾਦ
ਫਰਾਂਸ ਮੀਡੀਆ: ਰਾਫ਼ੇਲ ਜਹਾਜ਼ ਵਿਵਾਦ

ਚੀਨ ਅਤੇ ਪਾਕਿਸਤਾਨ ਨੂੰ ਟੱਕਰ ਦੇਣ ਲਈ ਭਾਰਤ ਸਰਕਾਰ ਨਿੱਤ ਦਿਨੀਂ ਨਵੇਂ ਹਥਿਆਰ ਖ਼ਰੀਦ ਰਹੀ ਹੈ ਤਾਂ, ਜੋ ਦੁਸ਼ਮਣ ਦੇਸ਼ਾਂ ਦਾ ਮੁਕਾਬਲਾ ਕੀਤਾ ਜਾ ਸਕੇ। ਹਥਿਆਰਾਂ ਪੱਖੋਂ ਭਾਰਤ ਮਜ਼ਬੂਤ ਦੇਸ਼ ਬਣ ਚੁੱਕਿਆ ਹੈ।

By ਗੁਰਪ੍ਰੀਤ ਸਿੰਘ
April 9, 2021
ਹੁਣ ਇਕ ਹੋਰ ਉਜਾੜੇ ਦੀ ਆਹਟ
ਹੁਣ ਇਕ ਹੋਰ ਉਜਾੜੇ ਦੀ ਆਹਟ

2020 ਵਿਚ ਪ੍ਰਵਾਸੀ ਮਜ਼ਦੂਰਾਂ ਦੇ ਉੱਜੜ ਕੇ ਰਾਤੋ ਰਾਤ ਆਪਣੇ ਘਰਾਂ ਵੱਲ ਜਾਣ ਦੇ ਦ੍ਰਿਸ਼ ਦੇਖ ਕੇ ਇੰਜ ਲਗਦਾ ਸੀ ਕਿ ਸੰਤਾਲੀ ਹੁਣ ਪੰਜਾਬ ਵਿਚ ਨਹੀਂ ਪੂਰੇ ਦੇਸ਼ ਵਿਚ ਫੈਲ ਗਈ ਹੈ। ਬਸ ਤਸਵੀਰਾਂ ਦੇ ਰੰਗ ਬਦਲੇ ਸਨ, ਪਹਿਰਾਵੇ ਬਦਲੇ ਸਨ ਅਤੇ ਸਿਰਨਾਵੇਂ ਬਦਲੇ ਸਨ।

Dr. Kuldeep Singh Deep
By Dr. Kuldeep Singh Deep
April 8, 2021
ਵੀਹਵੀਂ ਸਦੀ ਦਾ ਫ਼ਰਹਾਦ 
ਵੀਹਵੀਂ ਸਦੀ ਦਾ ਫ਼ਰਹਾਦ 

ਇਕ ਵਿਸ਼ਾਲ ਇਰਾਦੇ ਦੇ ਸੰਕਲਪ ਸਾਹਮਣੇ ਅਖੀਰ ਪਹਾੜ ਝੁਕ ਗਿਆ। ਪਹਾੜ ਵੱਡਾ ਜ਼ਰੂਰ ਸੀ ਪਰ ਦ੍ਰਿੜ ਮਨੁੱਖ ਦੇ ਅੱਗੇ ਬਿਲਕੁਲ ਨਹੀਂ। ਇਹ ਰਾਹ ਉਸ ਦੀ ਪਤਨੀ ਦੇ ਪਿਆਰ ਦੀ ਨਿਸ਼ਾਨੀ ਹੈ।

Vijay Bombeli
By Vijay Bombeli
April 8, 2021
ਕੋਰੋਨਾ ਦਾ ਬਹਾਨਾ ਕੇ ਸਰਕਾਰ ਕੀ ਕੁੱਝ ਕਰ ਰਹੀ ਐ?
ਕੋਰੋਨਾ ਦਾ ਬਹਾਨਾ ਕੇ ਸਰਕਾਰ ਕੀ ਕੁੱਝ ਕਰ ਰਹੀ ਐ?

ਵਿਸ਼ਵ ਭਰ ਵਿੱਚ ਫੈਲੇ ਕੋਰੋਨਾ ਵਾਇਰਸ ਨੇ ਜਿੱਥੇ ਲੋਕ ਮੁੱਦਿਆਂ ‘ਤੇ ਪਰਦਾ ਪਾ ਦਿੱਤਾ ਹੈ, ਉੱਥੇ ਹੀ ਏਸ ਕੋਰੋਨਾ ਵਾਇਰਸ ਨੇ ਕਰੋੜਾਂ ਲੋਕਾਂ ਦੇ ਦਿਮਾਗ਼ ਨੂੰ ਸੁੰਨ ਕਰਕੇ ਰੱਖ ਦਿੱਤਾ ਹੈ।

By ਗੁਰਪ੍ਰੀਤ ਸਿੰਘ
April 8, 2021
ਦਿੱਲੀ ਦੀ ਹਿੱਕ 'ਤੇ ਝਰੀਟਾਂ
ਦਿੱਲੀ ਦੀ ਹਿੱਕ 'ਤੇ ਝਰੀਟਾਂ

ਸਾਡੇ ਪਿੰਡਾਂ ਵਾਲਿਆਂ ਦੇ ਪਿੰਡੇ ਪੱਕੇ ਹੋਏ ਨੇ। ਅਸੀਂ ਮਿੱਟੀ ਦੇ ਜਾਏ, ਮਿੱਟੀ ਜਿਉਂਦੇ, ਮਿੱਟੀ ਖਾਂਦੇ, ਮਿੱਟੀ ਹੰਢਾਉਂਦੇ, ਮਿੱਟੀ 'ਚ ਹੀ ਦਫ਼ਨ ਹੁੰਦੇ ਹਾਂ। ਸਾਡੇ ਪੰਜਾਬ ਦੀ ਆਰਥਿਕਤਾ ਪੂਰੀ ਤਰ੍ਹਾਂ ਤਬਾਹੀ ਦੇ ਕੰਡੇ 'ਤੇ ਹੈ। ਜੇ ਏਥੋਂ ਵਾਪਸ ਚੱਲ ਗਏ ਤਾਂ ਅਗਲੀਆਂ ਪੀੜ੍ਹੀਆਂ ਨੇ ਤਬਾਹ ਹੋ ਜਾਣਾ।

By Gurpreet Singh
April 7, 2021
ਕਿਸਾਨ ਅੰਦੋਲਨ ਜਿਉਣ ਮਰਨ ਦੀ ਲੜਾਈ
ਕਿਸਾਨ ਅੰਦੋਲਨ ਜਿਉਣ ਮਰਨ ਦੀ ਲੜਾਈ

ਇਸ ਵਕਤ ਮੁਲਕ ਨੂੰ ਸਰਕਾਰਾਂ ਨਹੀਂ, ਕਾਰਪੋਰੇਟ ਘਰਾਣੇ ਚਲਾ ਰਹੇ ਹਨ। ਉਹੀ ਤੈਅ ਕਰਦੇ ਹਨ ਕਿ ਸੱਤਾ ਵਿਚ ਕਿਸ ਧਿਰ ਦੀ ਸਰਕਾਰ ਹੋਵੇ। ਇਹ ਸੱਚ ਸਾਰੀਆਂ ਸਿਆਸੀ ਧਿਰਾਂ ਚੰਗੀ ਤਰ੍ਹਾਂ ਜਾਣਦੀਆਂ ਹਨ, ਇਸੇ ਲਈ ਉਹ ਕਿਸਾਨੀ ਅੰਦੋਲਨ ਦੇ ਹੱਕ ਵਿਚ ਖੁੱਲ੍ਹ ਕੇ ਸਾਹਮਣੇ ਨਹੀਂ ਆ ਰਹੀਆਂ।

Kamal Dosanjh
By Kamal Dosanjh
April 6, 2021
ਜੰਮੂ ਕਸ਼ਮੀਰ 'ਚ ਰੋਹਿੰਗਿਆ ਮੁਸਲਮਾਨਾਂ ਦੇ ਮੌਜੂਦਾ ਹਾਲਾਤ ਕਿਹੋ ਜਿਹੇ ਹਨ?
ਜੰਮੂ ਕਸ਼ਮੀਰ 'ਚ ਰੋਹਿੰਗਿਆ ਮੁਸਲਮਾਨਾਂ ਦੇ ਮੌਜੂਦਾ ਹਾਲਾਤ ਕਿਹੋ ਜਿਹੇ ਹਨ?

ਜੰਮੂ ਵਿੱਚ ਹਰ ਰੋਜ਼ ਦੀ ਤਰ੍ਹਾਂ 6 ਮਾਰਚ ਨੂੰ ਵੀ ਸ਼ਾਮ ਦੇ ਵੇਲੇ ਠੰਢੀਆਂ ਹਵਾਵਾਂ ਵਹਿ ਰਹੀਆਂ ਸਨ। ਸਾਨੂੰ ਤਾਂ ਕੁੱਝ ਸਮਝ ਨਹੀਂ ਸੀ ਆ ਰਹੀ ਕਿ ਇਹ ਸਭ ਕੀ ਹੋ ਰਿਹਾ ਹੈ, ਅਸੀਂ ਹਨੇਰੀ ਰਾਤ ਵਿੱਚ ਕਿਹੜੇ ਪਾਸੇ ਜਾਵਾਂਗੇ। ਨਾ ਤਾਂ ਸਾਡੇ ਕੋਲ ਕੋਈ ਪੈਸਾ ਧੇਲਾ ਸੀ ਅਤੇ ਨਾ ਹੀ ਸਾਡੇ ਕੋਲ ਖਾਣ ਪੀਣ ਵਾਸਤੇ ਕ

By ਗੁਰਪ੍ਰੀਤ ਸਿੰਘ
April 5, 2021
ਬੁੱਧ ਚਿੰਤਨ - ਮਾਲਕੀ ਤੋਂ ਲਾਰੀ ਦੀ ਚਾਕਰੀ
ਬੁੱਧ ਚਿੰਤਨ - ਮਾਲਕੀ ਤੋਂ ਲਾਰੀ ਦੀ ਚਾਕਰੀ

ਗੱਡਿਆਂ 'ਤੇ ਸਫ਼ਰ ਕਰਨ ਵਾਲਿਆਂ ਲਈ ਇਹ ਚਮਤਕਾਰ ਤੋਂ ਘੱਟ ਨਹੀਂ ਸੀ। ਬੱਸ ਦੇ ਤੇਜ਼ ਘੁੰਮਦੇ ਪਹੀਆਂ ਨੇ ਲੋਕਾਂ ਦੀ ਜ਼ਿੰਦਗੀ ਨੂੰ ਵੀ ਰਫ਼ਤਾਰ ਦੇ ਦਿੱਤੀ ਸੀ।

April 5, 2021
ਸੰਸਦ ਮੈਂਬਰਾਂ ਅਤੇ ਵਿਧਾਇਕਾਂ ਦੀ ਤਨਖ਼ਾਹ 'ਤੇ ਕੋਈ ਸਵਾਲ ਕਿਉਂ ਨਹੀਂ ਕਰਦਾ?
ਸੰਸਦ ਮੈਂਬਰਾਂ ਅਤੇ ਵਿਧਾਇਕਾਂ ਦੀ ਤਨਖ਼ਾਹ 'ਤੇ ਕੋਈ ਸਵਾਲ ਕਿਉਂ ਨਹੀਂ ਕਰਦਾ?

ਸੱਤਾ ਦੀ ਕੁਰਸੀ 'ਤੇ ਬੈਠਣ ਵਾਲਾ ਇੱਕ ਇਨਸਾਨ ਭਾਵੇਂ, ਇੱਕ ਵਾਰ ਹੀ ਚੋਣ ਜਿੱਤ ਕੇ 5 ਸਾਲ ਸੱਤਾ ਵਿੱਚ ਰਹੇ, ਪਰ ਉਹਦੀਆਂ ਰੋਟੀਆਂ ਸਾਰੀ ਉਮਰ ਸਰਕਾਰੀ ਖ਼ਰਚੇ ਤੋਂ ਪੱਕਦੀਆਂ ਰਹਿੰਦੀਆਂ ਨੇ।

By ਗੁਰਪ੍ਰੀਤ ਸਿੰਘ
April 2, 2021
ਮੰਗਣ ਗਿਆ ਸੋ ਮਰ ਗਿਆ...
ਮੰਗਣ ਗਿਆ ਸੋ ਮਰ ਗਿਆ...

ਸਰਕਾਰਾਂ ਨੇ ਆਮ ਆਦਮੀ ਨੂੰ ਸਤਿਕਾਰਤ ਕੰਮ ਦੇਣ ਦੀ ਬਜਾਇ ਮੰਗਤੇ ਬਣਾ ਦਿੱਤਾ ਹੈ.. ਕਿਤੇ ਪੀਲਾ ਕਾਰਡ, ਕਿਤੇ ਨੀਲਾ ਕਾਰਡ..ਕਿਤੇ ਦਾਲ..ਕਿਤੇ ਚੌਲ..ਕਿਤੇ ਆਟਾ ਕਿਤੇ ਖੰਡ ਤੇ ਕਿਤੇ ਲਾਈਟ ਅਤੇ ਕਿਤੇ ਬਲਵ...ਸਭ ਕੁਝ ਆਮ ਮਨੁੱਖ ਨੂੰ ਕੰਮ ਸਭਿਆਚਾਰ ਨਾਲੋਂ ਤੋੜ ਕੇ ਮੰਗਣ ਵਾਲੇ ਪਾਸੇ ਤੋਰਦਾ ਹੈ।

ਕੁਲਦੀਪ ਸਿੰਘ ਦੀਪ (ਡਾ.)
By ਕੁਲਦੀਪ ਸਿੰਘ ਦੀਪ (ਡਾ.)
April 2, 2021
ਮੈਂ ਖਫ਼ਾ ਹਾਂ
ਮੈਂ ਖਫ਼ਾ ਹਾਂ
in Poetry

A poem about why I'm disappointed at those who disappoint. ਮੈਂ ਖਫ਼ਾ ਹਾਂ, ਖਫ਼ਾ ਕਰਨ ਵਾਲਿਆਂ ਤੇ  ਸਿਆਸੀ ਨੇਤਾ, ਧਰਮ ਦੀ ਗੱਲ ਕਰਨ ਵਾਲਿਆਂ ਤੇ

Charanjit Gill
By Charanjit Gill
April 2, 2021
ਕਿਸਾਨੀ ਬਚਾਉਣ ਲਈ ਸਪੇਨ ਵਰਗੇ ਕਾਨੂੰਨ ਘੜਨ ਦੀ ਲੋੜ
ਕਿਸਾਨੀ ਬਚਾਉਣ ਲਈ ਸਪੇਨ ਵਰਗੇ ਕਾਨੂੰਨ ਘੜਨ ਦੀ ਲੋੜ

ਹੁਣ ਤੱਕ ਕਿਸਾਨਾਂ ਦੇ ਸਿਰ 'ਤੇ ਖਪਤਕਾਰਾਂ (ਅਤੇ ਸਨਅਤ) ਨੂੰ ਬਚਾਉਣ ਦੇ ਯਤਨ ਹੁੰਦੇ ਆਏ ਹਨ। ਦੂਜੇ ਸ਼ਬਦਾਂ ਵਿਚ ਕਹਿ ਸਕਦੇ ਹਾਂ ਕਿ ਇਹ ਕਿਸਾਨ ਹੀ ਹਨ ਜੋ ਏਨੇ ਵਰ੍ਹਿਆਂ ਤੋਂ ਖਪਤਕਾਰਾਂ ਅਤੇ ਕਾਰਪੋਰੇਟ ਨੂੰ ਸਬਸਿਡੀ ਦਿੰਦੇ ਆ ਰਹੇ ਹਨ। ਇਸ ਨੂੰ ਬਦਲਣਾ ਲਾਜ਼ਮੀ ਹੈ।

Devinder Sharma
By Devinder Sharma
April 1, 2021
Explained: Why are farmers protesting against Delhi Katra Highway Project
Explained: Why are farmers protesting against Delhi Katra Highway Project

The farmers in Punjab are protesting against the proposed Delhi Katra Highway that will link Delhi with Katra via Amritsar, Jalandhar and Kapurthala. The farmers are protesting against the inadequate compensation for their lands and more..

Amaan Bali
By Amaan Bali
April 4, 2021
ਭਾਰਤ 'ਚ ਵੀਆਈਪੀ ਕਲਚਰ 'ਤੇ ਨਕੇਲ ਕਿਉਂ ਨਹੀਂ?
ਭਾਰਤ 'ਚ ਵੀਆਈਪੀ ਕਲਚਰ 'ਤੇ ਨਕੇਲ ਕਿਉਂ ਨਹੀਂ?

ਭਾਰਤ ਦੀ ਆਬਾਦੀ ਇਸ ਵੇਲੇ ਕਰੀਬ 130 ਕਰੋੜ ਹੈ। ਦੇਸ਼ ਦੀ ਇਸ 130 ਕਰੋੜ ਆਬਾਦੀ ਦੇ ਵਿੱਚੋਂ ਕਰੀਬ 95 ਪ੍ਰਤੀਸ਼ਤ ਭਾਰਤ ਦੇ ਲੋਕ ਹੀ ਐਸੇ ਲੋਕ ਹਨ, ਜਿਨ੍ਹਾਂ ਦੇ ਕੋਲ ਕੋਈ ਬਹੁਤੀਆਂ ਸੁੱਖ ਸੁਵਿਧਾਵਾਂ ਨਹੀਂ ਹਨ ਜਾਂ ਫਿਰ ਕਹਿ ਸਕਦੇ ਹਾਂ ਕਿ ਉਹ ਗ਼ਰੀਬੀ ਰੇਖਾਂ ਵਿੱਚ ਆਉਂਦੇ ਹਨ

By ਗੁਰਪ੍ਰੀਤ ਸਿੰਘ
March 31, 2021
ਵਿਰਾਸਤ-ਏ-ਸਮੁੰਦਾ
ਵਿਰਾਸਤ-ਏ-ਸਮੁੰਦਾ

ਸੰਗਲ ਨਾਲ ਨੂੜਿਆ, ਸਿਰੋਂ ਨੰਗਾ, ਤੇੜ ਬਾਪੂ ਵਿਰਸਾ ਸਿਹੁੰ ਦਾ ਲੱਥਾ ਕਛਹਿਰਾ ਤੇ ਬਟਨਾਂ ਤੋਂ ਵਿਰਵਾ ਇਕ ਖੁੱਲ੍ਹਾ ਜਿਹਾ ਝੱਗਾ ਪਾਈ ਸਮੁੰਦਾ ਕਿਸੇ ਮਹਾਂ ਦੋਸ਼ੀ ਵਾਂਗ ਨਜ਼ਰਾਂ ਝੁਕਾਈ ਬੈਠਾ ਹੋਇਆ ਸੀ। ਉਸ ਤੋਂ ਥੋੜ੍ਹਾ ਕੁ ਪਰ੍ਹੇ ਮੰਜੇ 'ਤੇ ਚਾਚਾ ਸੂਬਾ ਸਿਹੁੰ ਮੱਸੇ ਰੰਗੜ ਦੀ ਤਰ੍ਹਾਂ ਆਸਣ ਲਾਈ ਬੈਠਾ ਸੀ।

By Balwinder Sandhu
April 3, 2021
ਜੋਹੜ ਭੂਰੇ ਖਾਂ ... ਦੇਵਤੇ ਅੰਬਰਾਂ ਵਿੱਚ ਨਹੀਂ ਰਹਿੰਦੇ
ਜੋਹੜ ਭੂਰੇ ਖਾਂ ... ਦੇਵਤੇ ਅੰਬਰਾਂ ਵਿੱਚ ਨਹੀਂ ਰਹਿੰਦੇ

ਇਕੋ-ਇਕ ਮਾਂ ਬਚੀ ਸੀ, ਦਹਾਕੇ ਕੁ ਬਾਅਦ ਉਹ ਵੀ ਚਲ ਵਸੀ, ਭੂਰੇ ਖਾਂ ਬੜਾ ਰੋਇਆ-ਕਲਪਿਆ। ਨਾ ਘਰ ਬਣਾ ਸਕਿਆ ਤੇ ਨਾ ਹੀ ਸ਼ਾਦੀ ਹੋ ਸਕੀ। ਬੱਸ, ਦਿਨ ਭਰ ਅਰਾਵਲੀ ਦੀਆਂ ਪਹਾੜੀਆਂ ਵਿਚ ਪਸ਼ੂ ਚਾਰਦਿਆਂ ਉਮਰ ਬੀਤਣ ਲੱਗੀ।

March 31, 2021
ਸਮਾਜਕ ਤੇ ਭੁਗੋਲਿਕ ਰਿਸ਼ਤਿਆਂ ਨਾਲ ਜੁੜਿਆ ਹੁੰਦੈ ਭਾਸ਼ਾਵਾਂ ਦਾ ਆਪਸੀ ਸਬੰਧ
ਸਮਾਜਕ ਤੇ ਭੁਗੋਲਿਕ ਰਿਸ਼ਤਿਆਂ ਨਾਲ ਜੁੜਿਆ ਹੁੰਦੈ ਭਾਸ਼ਾਵਾਂ ਦਾ ਆਪਸੀ ਸਬੰਧ

ਭਾਸ਼ਾਵਾਂ ਤਾਂ ਜਿੰਨੀਆਂ ਆਉਂਦੀਆਂ ਹੋਣ, ਓਨਾ ਹੀ ਚੰਗਾ ਹੈ ਪਰ ਇਹ ਸਭ ਕੁਝ ਆਪਣੀ ਭਾਸ਼ਾ ਦੀ ਕਬਰ 'ਤੇ ਉਸਰੇ, ਇਹ ਖੁਦਕੁਸ਼ੀ ਕਰਨ ਵਾਂਗ ਹੈ।

ਸੁਸ਼ੀਲ ਦੁਸਾਂਝ
By ਸੁਸ਼ੀਲ ਦੁਸਾਂਝ