Articles in Current Affairs

ਚਲੰਤ ਮਾਮਲੇ

Showing 5 of 17 results
by ਗੁਰਪ੍ਰੀਤ ਸਿੰਘ on March 29, 2021
ਮਿਆਂਮਾਰ ਵਿੱਚ ਫ਼ੌਜ ਦੀ ਤਾਨਾਸ਼ਾਹੀ ਖ਼ਿਲਾਫ਼ ਅਵਾਮ!
by ਗੁਰਪ੍ਰੀਤ ਸਿੰਘ on March 29, 2021
ਜਿਹੜੇ ਹਾਲਾਤ ਇਸ ਵੇਲੇ ਮਿਆਂਮਾਰ ਦੇ ਬਣ ਚੁੱਕੇ ਹਨ, ਲੱਗਦਾ ਨਹੀਂ ਕਿ ਉਹ ਬਹੁਤ ਜਲਦ ਸਥਿਰ ਹੋਣ ਵਾਲੇ ਹਨ। ਮਿਆਂਮਾਰ ਵਿੱਚ ਫ਼ੌਜੀ ਰਾਜ ਆ ਚੁੱਕਿਆ ਹੈ ਅਤੇ ਸੱਤਾ 'ਤੇ ਬਿਠਾਈ ਲੋਕਤੰਤਰ ਪੱਖੀ ਆਗੂ ਆਂਗ ਸਾਨ ਸੂਕੀ ਨੂੰ ਹਟਾ ਦਿੱਤਾ ਗਿਆ। ਫ਼ੌਜ ਦੀ ਤਾਨਾਸ਼ਾਹੀ ਇਸ ਕਦਰ ਮਿਆਂਮਾਰ ਵਿੱਚ ਵੱਧ ਗਈ ਹੈ, ਜਿਵੇਂ ... Read full article
by ਗੁਰਪ੍ਰੀਤ ਸਿੰਘ on March 29, 2021
ਕੀ ਪੁਲਿਸ ਜੰਮੂ ਕਸ਼ਮੀਰ 'ਚ ਫ਼ਰਜ਼ੀ ਮੁਕਾਬਲੇ ਕਰਦੀ ਐ?
by ਗੁਰਪ੍ਰੀਤ ਸਿੰਘ on March 29, 2021
ਜਿਹੜੀ ਮਾਂ ਦਾ ਪੁੱਤ, ਭੈਣ ਦਾ ਭਰਾ ਜਾਂ ਫਿਰ ਸੁਹਾਗਣ ਦਾ ਪਤੀ ਨਜਾਇਜ਼ ਹੀ ਕਿਸੇ ਦੇ ਵੱਲੋਂ ਮਾਰ ਮੁਕਾ ਦਿੱਤਾ ਜਾਵੇ, ਉਹਨੂੰ ਤਾਂ ਸਾਰੀ ਉਮਰ ਦਾ ਦੁੱਖ ਲੱਗ ਜਾਂਦਾ ਹੈ, ਨਾਲ ਹੀ ਉਕਤ ਮਰਨ ਵਾਲੇ ਵਿਅਕਤੀ ਦੀ ਅਗਲੀ ਪੀੜ੍ਹੀ ਆਪਣਿਆਂ ਦਾ ਬਦਲ ਲੈਣ ਲਈ, ਸੂਲ਼ਾਂ ਤਿੱਖੀਆਂ ਕਰਨ ਲੱਗ ਜਾਂਦੀ ਹੈ। ... Read full article
by ਕੁਲਦੀਪ ਸਿੰਘ ਦੀਪ (ਡਾ.) on March 26, 2021
‘ਨਿਊ ਨਾਰਮਲ’ ਦੇ ਪਰੰਪਚ ਦਾ ਸੱਚ
by ਕੁਲਦੀਪ ਸਿੰਘ ਦੀਪ (ਡਾ.) on March 26, 2021
ਆਓ ਇਨ੍ਹਾਂ ਦਾਇਰਿਆਂ ਤੋਂ ਬਾਹਰ ਆਈਏ... ਸਰਕਾਰ ਦੇ ਨਿਊ-ਨਾਰਮਲ ਦੇ ਪਰਪੰਚ ਨੂੰ ਸਮਝੀਏ। ਕੰਧ 'ਤੇ ਲਿਖਿਆ ਪੜ੍ਹ ਲਈਏ ਅਤੇ ਸਿੱਧੇ ਤੌਰ 'ਤੇ ਪੀੜਤ ਅਤੇ ਸੰਘਰਸ਼ੀਲ ਧਿਰਾਂ ਦਾ ਸਾਥ ਦੇਈਏ ਤਾਂ ਜੋ ਗੱਲ ਕਿਸੇ ਤਣਪੱਤਣ ਲਗ ਸਕੇ ਨਹੀਂ ਇਤਿਹਾਸ ਸਾਨੂੰ ਕਦੇ ਮੁਆਫ਼ ਨਹੀ ਕਰੇਗਾ।... Read full article
by ਕੁਲਦੀਪ ਸਿੰਘ ਦੀਪ (ਡਾ.) on March 20, 2021
ਹੰਕਾਰੇ ਹਾਕਮ ਨੂੰ ਸਿਰਫ਼ ਹਕੂਮਤ ਹੀ ਦਿਖਾਈ ਦਿੰਦੀ ਹੈ
by ਕੁਲਦੀਪ ਸਿੰਘ ਦੀਪ (ਡਾ.) on March 20, 2021
ਵਕਤ ਨੇ ਲੋਕਾਂ ਤੋਂ ਇਹ ਹਿਸਾਬ ਪੁੱਛਣਾ ਹੈ ਕਿ ਜਦ ਕਸ਼ਮੀਰ ਨੂੰ ਇੱਕ ਸਾਲ ਨਜ਼ਰਬੰਦ ਕੀਤਾ ਸੀ ਤਾਂ ਸਾਰਾ ਭਾਰਤ ਕਿੱਥੇ ਸੀ, ਜਦ ਕਸ਼ਮੀਰ ਤੋਂ ਰਾਜ ਦਾ ਦਰਜਾ ਖੋਹਿਆ ਸੀ ਤਾਂ ਦਿੱਲੀ ਦਾ ਮੁੱਖ ਮੰਤਰੀ ਸੱਤਾ ਦੀ ਪੈਰਵਾਈ ਕਰ ਰਿਹਾ ਸੀ ਤੇ ਜਦ ਹੁਣ ਦਿੱਲੀ ਦੇ ਪਰ ਕੁਤਰੇ ਜਾ ਰਹੇ ਹਨ ਤਾਂ ਉਹ ਦੂਜਿਆਂ ਤੋਂ ਆਪਣੀ ਪੈਰਵਾਈ... Read full article
by ਪ੍ਰਿਯਦਰਸ਼ਨ (NDTV) on March 1, 2021
ਗਾਂਧੀ ਦੇ ਵਿਹੜੇ ਵਿਚ ਗੋਡਸੇ ਦੇ ਪੁਜਾਰੀ!
by ਪ੍ਰਿਯਦਰਸ਼ਨ (NDTV) on March 1, 2021
ਦਰਅਸਲ ਨਾ ਭਾਜਪਾ ਮੁਕਤ ਭਾਰਤ ਬਣ ਰਿਹਾ ਹੈ ਤੇ ਨਾ ਕਾਂਗਰਸ ਮੁਕਤ ਭਾਰਤ। ਇਹ ਵਿਚਾਰਧਾਰਾਮੁਕਤ ਭਾਰਤ ਬਣ ਰਿਹਾ ਹੈ। ਇਸ ਵਿਚਾਰਧਾਰਾ ਮੁਕਤ ਭਾਰਤ ਵਿਚ ਗੋਡਸੇ ਦੀ ਮੂਰਤੀ ਲੈ ਕੇ ਸੌਣ ਵਾਲਾ ਬਾਬੂਲਾਲ ਚੌਰਸੀਆ ਅਗਲੀ ਸਵੇਰ ਗਾਂਧੀ ਦਾ ਚਰਖ਼ਾ ਲੈ ਕੇ ਜਾਗਦਾ ਹੈ ਅਤੇ ਦੱਸਦਾ ਹੈ ਕਿ ਸੁਪਨੇ ਵਿਚ ਉਹ ਗੋਡਸੇ ਨੂੰ ਗਾਂਧੀ ... Read full article
1 2