Articles in Environment

Showing 6 of 6 results
ਇੱਕ ਸਾਲ ਵਿਚ ਗੰਦਗੀ ਦੇ 40 ਅਰਥ ਟੋਕਰੇ ਢੇਰਾਂ ਉੱਪਰ ਪੁੱਜ ਜਾਂਦੇ ਹਨ। ਇਹ ਕਚਰਾ ਦਾਅ ਲੱਗੇ ਥਾਂ ਖਲਾਰ ਦਿੱਤਾ ਜਾਂਦਾ ਹੈ। ਜਿਹੜਾ ਅਕਸਰ ਜਲ ਸੋਮਿਆਂ ਦਾ ਹਿੱਸਾ ਬਣ ਜਾਂਦਾ ਹੈ। ਸਾਡੇ ਹਾਕਮਾਂ ਨੂੰ ਨਰਮਦਾ 'ਚ ਪੈ ਰਹੀ ਗਾਰ ਦਾ ਫਿਕਰ ਨਹੀਂ, ਉਸ ਕੰਢੇ ਧੜਵੈਲ ਮੂਰਤੀ ਸਥਾਪਤ ਕਰਨ ਦਾ ਹੇਜ ਹੈ।... Read full article
by ਵਿਜੇ ਬੰਬੇਲੀ on April 13, 2021
ਪੰਜਾਬ ਨੂੰ ਬਚਾਉਣਾ ਹੈ ਤਾਂ ਸ਼ਿਵਾਲਕ ਨੂੰ ਸੁਰਜੀਤ ਕਰਨਾ ਪੈਣਾ ਹੈ। ਜਲ ਸੰਕਟ ਅਤੇ ਸਾਵੇਂ ਵਾਤਾਵਰਣ ਦਾ ਸਸਤਾ ਤੇ ਢੁਕਵਾਂ ਹੱਲ ਵੀ ਇਹੀ ਹੈ। ਸਿਰ-ਜੋੜ ਕੇ ਬੈਠਣ ਅਤੇ ਭਾਈਵਾਲ ਕੋਸ਼ਿਸ਼ਾਂ ਨਾਲ ਹੀ ਹੱਲ ਸੰਭਵ ਹੈ। ... Read full article
by ਵਿਜੇ ਬੰਬੇਲੀ on April 8, 2021
ਇਕ ਵਿਸ਼ਾਲ ਇਰਾਦੇ ਦੇ ਸੰਕਲਪ ਸਾਹਮਣੇ ਅਖੀਰ ਪਹਾੜ ਝੁਕ ਗਿਆ। ਪਹਾੜ ਵੱਡਾ ਜ਼ਰੂਰ ਸੀ ਪਰ ਦ੍ਰਿੜ ਮਨੁੱਖ ਦੇ ਅੱਗੇ ਬਿਲਕੁਲ ਨਹੀਂ। ਇਹ ਰਾਹ ਉਸ ਦੀ ਪਤਨੀ ਦੇ ਪਿਆਰ ਦੀ ਨਿਸ਼ਾਨੀ ਹੈ।... Read full article
by ਵਿਜੇ ਬੰਬੇਲੀ on April 3, 2021
ਇਕੋ-ਇਕ ਮਾਂ ਬਚੀ ਸੀ, ਦਹਾਕੇ ਕੁ ਬਾਅਦ ਉਹ ਵੀ ਚਲ ਵਸੀ, ਭੂਰੇ ਖਾਂ ਬੜਾ ਰੋਇਆ-ਕਲਪਿਆ। ਨਾ ਘਰ ਬਣਾ ਸਕਿਆ ਤੇ ਨਾ ਹੀ ਸ਼ਾਦੀ ਹੋ ਸਕੀ। ਬੱਸ, ਦਿਨ ਭਰ ਅਰਾਵਲੀ ਦੀਆਂ ਪਹਾੜੀਆਂ ਵਿਚ ਪਸ਼ੂ ਚਾਰਦਿਆਂ ਉਮਰ ਬੀਤਣ ਲੱਗੀ।... Read full article
by ਵਿਜੇ ਬੰਬੇਲੀ on March 28, 2021
'ਜੇ ਮਨੁੱਖ ਨੇ ਜ਼ਿੰਦਾ ਰਹਿਣਾ ਹੈ ਤਾਂ ਹੁਣ ਫ਼ਲਸਫ਼ੇ, ਸਿਧਾਂਤ, ਵਿਚਾਰਧਾਰਾਵਾਂ ਅਤੇ ਕਾਰਜ ਸ਼ੈਲੀਆਂ ਸਿਰਫ਼ ਬੰਦੇ ਨੂੰ ਹੀ ਧਿਆਨ ਵਿਚ ਰੱਖ ਕੇ ਘੜਨ ਦੀ ਲੋੜ ਨਹੀਂ, ਸਗੋਂ ਇਸ ਧਰਤੀ ਦੇ ਛੋਟੇ ਤੋਂ ਛੋਟੇ ਜੀਵਾਂ, ਬਨਸਪਤੀ ਸਮੇਤ ਮੈਨੂੰ (ਮਿੱਟੀ) ਨੂੰ ਵੀ ਧਿਆਨ ਵਿਚ ਰੱਖਣਾ ਜ਼ਰੂਰੀ ਹੈ।... Read full article
by ਵਿਜੇ ਬੰਬੇਲੀ on March 21, 2021
ਮੇਘਾ ਡਾਂਗਰੀ
by ਵਿਜੇ ਬੰਬੇਲੀ on March 21, 2021
ਟੋਏ ਵਿਚ ਪਾਣੀ ਤਾਂ ਨਹੀਂ ਸੀ, ਪਰ ਵਿਚੋਂ ਠੰਢੀ ਹਵਾ ਜ਼ਰੂਰ ਰੁਮਕੀ। ਮੇਘੇ ਦੇ ਮੂੰਹੋਂ ਅਚਾਨਕ ਨਿਕਲਿਆ 'ਭਾਫ਼' ਉਸ ਨੇ ਸੋਚਿਆ ਜੇ ਜਰਾ ਜਿਹੇ ਪਾਣੀ ਨਾਲ ਸਿੱਲ੍ਹ ਬਚ ਸਕਦੀ ਹੈ ਤਾਂ ਫੇਰ ਇੱਥੇ ਤਲਾਬ ਕਿਉਂ ਨਹੀਂ ਬਣ ਸਕਦਾ?... Read full article