by
Balwinder Sandhu
on March 31, 2021
by
Balwinder Sandhu
on March 31, 2021
ਸੰਗਲ ਨਾਲ ਨੂੜਿਆ, ਸਿਰੋਂ ਨੰਗਾ, ਤੇੜ ਬਾਪੂ ਵਿਰਸਾ ਸਿਹੁੰ ਦਾ ਲੱਥਾ ਕਛਹਿਰਾ ਤੇ ਬਟਨਾਂ ਤੋਂ ਵਿਰਵਾ ਇਕ ਖੁੱਲ੍ਹਾ ਜਿਹਾ ਝੱਗਾ ਪਾਈ ਸਮੁੰਦਾ ਕਿਸੇ ਮਹਾਂ ਦੋਸ਼ੀ ਵਾਂਗ ਨਜ਼ਰਾਂ ਝੁਕਾਈ ਬੈਠਾ ਹੋਇਆ ਸੀ। ਉਸ ਤੋਂ ਥੋੜ੍ਹਾ ਕੁ ਪਰ੍ਹੇ ਮੰਜੇ 'ਤੇ ਚਾਚਾ ਸੂਬਾ ਸਿਹੁੰ ਮੱਸੇ ਰੰਗੜ ਦੀ ਤਰ੍ਹਾਂ ਆਸਣ ਲਾਈ ਬੈਠਾ ਸੀ।...
Read full article