Articles in Social Issues

Showing 9 of 9 results
by ਗੁਰਪ੍ਰੀਤ ਸਿੰਘ on May 6, 2021
ਕੋਰੋਨਾ ਤਾਲਾਬੰਦੀ ਅਤੇ ਅਵਾਮ ਦੇ ਹਾਲਾਤ
by ਗੁਰਪ੍ਰੀਤ ਸਿੰਘ on May 6, 2021
ਦੂਜੀ ਲਹਿਰ ਦਾ ਆਖ ਕੇ, ਭਾਰਤ ਦੇ ਅੰਦਰ ਕੇਂਦਰ ਵਿਚਲੀ ਮੋਦੀ ਸਰਕਾਰ ਦੇ ਇਸ਼ਾਰੇ 'ਤੇ ਵੱਖ ਵੱਖ ਸੂਬਿਆਂ ਦੀਆਂ ਸਰਕਾਰਾਂ ਵੱਲੋਂ ਤਾਲਾਬੰਦੀ ਲਗਾਉਣ ਦੀ ਘੋਸ਼ਣਾ ਕੀਤੀ ਜਾ ਰਹੀ ਹੈ। ... Read full article
by ਕੁਲਦੀਪ ਸਿੰਘ ਦੀਪ (ਡਾ.) on May 5, 2021
ਸਰੀਰਕ ਸਜ਼ਾ, ਅਧਿਆਪਕ ਅਤੇ ਸਮਾਜ - II
by ਕੁਲਦੀਪ ਸਿੰਘ ਦੀਪ (ਡਾ.) on May 5, 2021
ਅਮਰੀਕਾ ਵਿਚ ‘ਗੰਨ ਕਲਚਰ’ ਹੈ। ਕਰੋਨਾ ਕਾਲ ਵਿਚ ਵੀ ਉੱਥੇ ਸੈਨੇਟਾਈਜ਼ਰ ਨਾਲੋਂ ਵੱਧ ਗੰਨਾਂ ਤੇ ਪਿਸਟਲਾਂ ਦੀ ਖ਼ਰੀਦ ਹੋਈ। ਅਜਿਹੇ ਮਨੋਰੋਗੀ ਹੋ ਚੁੱਕੇ ਬੱਚੇ ਅਜਿਹੇ ਘਰਾਂ ‘ਚੋਂ ਆਉਂਦੇ ਹਨ, ਜਿੱਥੇ ਵੱਡੀ ਪੱਧਰ 'ਤੇ ਡਰੱਗ ਕਲਚਰ ਹੈ ਤੇ ਗੰਨ ਕਲਚਰ ਹੈ।... Read full article
by ਗੁਰਪ੍ਰੀਤ ਸਿੰਘ on April 28, 2021
ਨਾਗਰਿਕਤਾ ਸੋਧ ਕਾਨੂੰਨ: ਮੁਲਕ 'ਚ ਲਾਗੂ ਹੋਣ ਦੇ ਕਿੰਨੇ ਕੁ ਆਸਾਰ?
by ਗੁਰਪ੍ਰੀਤ ਸਿੰਘ on April 28, 2021
ਭਾਰਤ ਦੇ ਅੰਦਰ ਕੋਰੋਨਾ ਵਾਇਰਸ ਨੇ ਐਂਟਰੀ ਕੀ ਕਰ ਲਈ, ਕਿ ਮੁਲਕ ਦੇ ਅੰਦਰ ਚੱਲ ਰਿਹਾ, ਦੁਨੀਆ ਦਾ ਸਭ ਤੋਂ ਵੱਡਾ ਪ੍ਰਦਰਸ਼ਨ ਹੀ ਚੌਂਹ ਮਿੰਟਾਂ ਦੇ ਵਿੱਚ ਖ਼ਤਮ ਹੋ ਗਿਆ। ... Read full article
by ਸੁਸ਼ੀਲ ਦੁਸਾਂਝ on April 26, 2021
ਗਲੋਬਲ ਸੰਸਾਰ ਵਿਚ ਭਟਕਦੀ ਦਿਸ਼ਾਹੀਣ ਗੁਸੈਲ ਜਵਾਨੀ
by ਸੁਸ਼ੀਲ ਦੁਸਾਂਝ on April 26, 2021
ਨੈੱਟ 'ਤੇ ਚੱਲਦੇ ਜੂਏ, ਸਾਈਬਰ ਸੈਕਸ ਅਤੇ ਹਿੰਸਕ ਖੇਡਾਂ ਨੇ ਪੱਛਮੀ ਸਮਾਜਾਂ ਵਿਚ ਤਾਂ 'ਬਰੈਂਡਨ ਸਟਾਕ ਹੋਲ' ਅਤੇ 'ਕਿਮਵੀਰ' ਪੈਦਾ ਕਰਨੇ ਸ਼ੁਰੂ ਕਰ ਹੀ ਦਿੱਤੇ ਹਨ, ਭਾਰਤ ਵਰਗੇ ਮੁਲਕਾਂ ਵਿਚ ਵੀ ਇਸ ਨੇ ਇਹ ਕਹਿਰ ਛੇਤੀ ਹੀ ਵਰਤਾਉਣ ਲੱਗਣਾ ਹੈ।... Read full article
by ਗੁਰਪ੍ਰੀਤ ਸਿੰਘ on April 26, 2021
ਹਿੰਦੁਸਤਾਨ ਤੋਂ ਬਾਅਦ ਆਜ਼ਾਦ ਹੋਇਆ ਚੀਨ ਅੱਗੇ ਕਿਵੇਂ ਨਿਕਲਿਆ?
by ਗੁਰਪ੍ਰੀਤ ਸਿੰਘ on April 26, 2021
ਹਿੰਦੁਸਤਾਨ ਦੇ ਅੰਦਰ ਗ਼ਰੀਬੀ ਅਤੇ ਭੁੱਖਮਰੀ ਦੀ ਦਰ ਇਸ ਵੇਲੇ ਦੁਨੀਆ ਦੇ ਕਈ ਦੇਸ਼ਾਂ ਤੋਂ ਹੇਠਾਂ ਹੈ। ਜਦੋਂਕਿ ਦੂਜੇ ਪਾਸੇ, ਜਿਹੜੇ ਚੀਨ ਨੂੰ ਅਸੀਂ ਕਮਜ਼ੋਰ ਸਮਝ ਰਹੇ ਹਨ, ਉਹਦੀ ਆਬਾਦੀ ਦੁਨੀਆ ਭਰ ਦੇ ਦੇਸ਼ਾਂ ਵਿੱਚੋਂ ਸਭ ਤੋਂ ਵੱਧ ਹੈ, ਪਰ ਫਿਰ ਵੀ ਚੀਨ ਵੀ ਆਪਣੇ ਮੁਲਕ ਦੇ ਵਿੱਚੋਂ ਗ਼ਰੀਬੀ ਹਟਾ ਚੁੱਕਿਆ ਹੈ। ... Read full article
by ਕੁਲਦੀਪ ਸਿੰਘ ਦੀਪ (ਡਾ.) on April 23, 2021
ਸਰੀਰਕ ਸਜ਼ਾ, ਸਮਾਜ ਅਤੇ ਅਧਿਆਪਕ - I
by ਕੁਲਦੀਪ ਸਿੰਘ ਦੀਪ (ਡਾ.) on April 23, 2021
ਸਦੀਆਂ ਤੋਂ ਜਰਵਾਣਿਆਂ ਦੇ ਨਿਜ਼ਾਮ ਵਿਚ ਵਿਚਰਦਿਆਂ ਅਸੀਂ ਫ਼ੌਜ, ਪੁਲਿਸ ਜਾਂ ਉਨ੍ਹਾਂ ਦੇ ਗੁੰਡਾ ਤੰਤਰ ਵੱਲੋਂ ਬੰਦਿਆਂ ਨੂੰ ਬੰਦਾ ਬਣਾਉਣ ਦਾ, ਸਿੱਧਾ ਕਰਨ ਦਾ, ਜਾਂ ਸਬਕ ਸਿਖਾਉਣ ਦਾ ਇੱਕੋ ਹੀ ਮੰਤਰ ਦੇਖਿਆ ਹੈ, ਹੰਢਾਇਆ ਹੈ ਜਾਂ ਲਾਗੂ ਕੀਤਾ ਹੈ। ... Read full article
by ਕੁਲਦੀਪ ਸਿੰਘ ਦੀਪ (ਡਾ.) on April 16, 2021
ਸੁਪਨੇ, ਗੁਲਾਮੀ ਅਤੇ ਮੁਕਤੀ ਦੇ ਰਾਹ
by ਕੁਲਦੀਪ ਸਿੰਘ ਦੀਪ (ਡਾ.) on April 16, 2021
ਅੱਜ ਵੀ ਨਾ ਅਬਰਾਹਮ ਲਿੰਕਨ ਅਤੇ ਮਾਰਟਿਨ ਲੂਥਰ ਕਿੰਗ ਦੇ ਦੇਸ਼ ਅਮਰੀਕਾ ਵਿਚ ਨਸਲੀ ਵਿਤਕਰਿਆਂ ਦਾ ਸਿਲਸਿਲਾ ਖ਼ਤਮ ਹੋਇਆ ਹੈ, ਨਾ ਹੀ ਭਾਰਤ ਵਿਚ ਗ਼ਦਰੀਆਂ ਦੀ ਭਾਵਨਾ ਵਾਲੀ ਆਜ਼ਾਦੀ ਆਈ ਹੈ ਤੇ ਨਾ ਹੀ ਡਾ. ਭੀਮ ਰਾਓ ਅੰਬੇਦਕਰ ਦੇ ਸੁਪਨੇ ਮੁਤਾਬਕ ਦਲਿਤਾਂ ਨਾਲ ਜਾਤੀਗਤ ਬੇਇਨਸਾਫ਼ੀਆਂ ਤੇ ਅਨਿਆਂ ਸਮਾਪਤ ਹੋਇਆ ਹੈ। ... Read full article
by Sushil Dosanjh on April 15, 2021
ਖ਼ੁਦਕੁਸ਼ੀ ਕਿਉਂ? ਜ਼ਿੰਦਗੀ ਤਾਂ ਜੀਉਣ ਲਈ ਹੈ...
by Sushil Dosanjh on April 15, 2021
ਜਦੋਂ ਵੀ ਕਿਸੇ ਸੰਕਟ ਜਾਂ ਲੋੜ ਵੇਲੇ ਸੋਸ਼ਲ ਸਾਈਟਸ ਦੀ ਲਗਾਤਾਰ ਵਰਤੋਂ ਕਰਨ ਵਾਲੇ ਨੌਜਵਾਨ ਆਪਣਾ ਦੁੱਖ ਕਿਸੇ ਨਾਲ ਸਾਂਝਾ ਕਰਨਾ ਚਾਹੁੰਦੇ ਹਨ, ਉਦੋਂ ਉਨ੍ਹਾਂ ਦਾ ਹੱਥ ਫੜਨ, ਧਰਵਾਸ, ਦਿਲਾਸਾ ਦੇਣ ਜਾਂ ਮੁਹਬੱਤ ਦੇ ਦੋ ਬੋਲ ਸਾਂਝੇ ਕਰਨ ਲਈ ਕੋਈ ਅਸਲੀ ਦੋਸਤ ਹੁੰਦੇ ਹੀ ਨਹੀਂ। ... Read full article
by ਕੁਲਦੀਪ ਸਿੰਘ ਦੀਪ (ਡਾ.) on March 10, 2021
ਰਿਸ਼ਤਿਆਂ ਦੇ ਸਮੁੰਦਰ ਵਿਚ ਉੱਠਦੇ ਜੁਆਰਭਾਟਾ
by ਕੁਲਦੀਪ ਸਿੰਘ ਦੀਪ (ਡਾ.) on March 10, 2021
ਕੁੜੀਆਂ ਤਾਂ ਜਾਨ ਦਾ ਖੌ ਬਣਦੀਆਂ ਸਨ..ਹਰ ਵੇਲੇ ਡਰ ਸੀ ਕਿ ਕੀ ਪਤਾ ਕਦ ਕਿਹੜਾ ਹਮਲਾਵਰ ਆਵੇ ਤੇ ਚੁੱਕ ਕੇ ਲੈ ਜਾਵੇ..ਸਿੱਟਾ ਕੀ ਨਿਕਲਿਆ? ਮੁੰਡੇ ਸਿਰ ਦਾ ਤਾਜ ਬਣ ਗਏ ਤੇ ਕੁੜੀਆਂ ਸਰਾਪ ਬਣ ਗਈਆਂ।... Read full article