ਦਿਉਣ ਪਿੰਡ ਵਿੱਦਿਅਕ ਸੰਸਥਾਵਾਂ ਵਜੋਂ ਜਾਣਿਆ ਜਾਂਦਾ ਪਿੰਡ ਹੈ ਅਤੇ ਇੱਥੋਂ ਦੇ ਲੋਕ ਕਾਫ਼ੀ ਹੱਕ ਤੱਕ ਪੜ੍ਹੇ ਲਿਖੇ ਹਨ। ਪਿੰਡ ਵਿੱਚ ਤਕਰੀਬਨ ਹੀ ਸਾਰੀਆਂ ਸਹੂਲਤਾਂ ਪ੍ਰਦਾਨ ਕੀਤੀਆਂ ਜਾ ਰਹੀਆਂ ਹਨ। ਆਬਾਦੀ-7000, ਰਕਬਾ 6,400 ਏਕੜ, ਕੁੱਲ ਵੋਟਰ 5607, ਮਰਦ -2983 ਅਤੇ ਔਰਤ-2624

ਮਲੇਰਕੋਟਲਾ ਅਧੀਨ ਪੈਂਦਾ ਪਿੰਡ ਕੁਠਾਲਾ, ਕੁਠਾਲਾ ਅਤੇ ਫਿਰੋਜ਼ਪੁਰ ਦੋ ਨਾਵਾਂ ਦੇ ਕਾਰਨ ਆਜ਼ਾਦੀ ਵੇਲੇ ਤੋਂ ਸੰਤਾਪ ਹੰਢਾ ਰਿਹਾ ਹੈ। ਲੋਕਾਂ ਦੀ ਮੰਗ ਹੈ ਕਿ ਜਿਨ੍ਹਾਂ ਪਿੰਡਾਂ ਦੇ ਦੋ ਨਾਂਅ ਹਨ, ਉਨ੍ਹਾਂ ਪਿੰਡਾਂ ਦਾ ਇੱਕੋ ਨਾਂਅ ਰਿਕਾਰਡ ਵਿੱਚ ਦਰਜ ਕਰਿਆ ਜਾਵੇ।
ਪਿੰਡ ਕੁਰੜ ਦੇ ਜੰਮਪਲ ਸ਼ਹੀਦ ਗੁਰਨਾਮ ਸਿੰਘ ਹੇਹਰ ਦਾ ਇਹ ਪਿੰਡ ਪਹਿਲਾਂ ਕਮਿਊਨਿਸਟ ਲਹਿਰਾਂ ਦਾ ਗੜ ਰਿਹਾ ਹੈ ਅਤੇ ਹੁਣ ਇੱਥੇ ਵੱਖ ਵੱਖ ਕਿਸਾਨ ਜਥੇਬੰਦੀਆਂ ਦੇ ਨੁਮਾਇੰਦੇ ਹਰ ਕਿਸਮ ਦੇ ਜਬਰ ਜ਼ੁਲਮ ਅਤੇ ਖੇਤੀ ਕਾਨੂੰਨਾਂ ਦੇ ਖ਼ਿਲਾਫ਼ ਮੈਦਾਨ ਵਿੱਚ ਹਨ।
Sanghol is a historical village located in Fatehgarh Sahib District of Punjab, India predating to Harrapan civilisation. It is also known as Uchha Pind Sanghol.