Ahmedgarh (ਅਹਿਮਦਗੜ੍ਹ)

Your Listing? Claim it here!
Ahmedgarh, Sangrur, Punjab 148023, India
Ahmedgarh (ਅਹਿਮਦਗੜ੍ਹ)
Your Listing? Claim it here!

Ahmedgarh (ਅਹਿਮਦਗੜ੍ਹ)

Ahmedgarh, Sangrur, Punjab 148023, India

About

ਅਹਿਮਦਗੜ੍ਹ 1905 ਵਿਚ ਮਾਲੇਰਕੋਟਲਾ ਦੇ ਨਵਾਬ ਅਹਿਮਦ ਅਲੀ ਖਾਨ ਵੱਲੋਂ ਵਸਾਇਆ ਗਿਆ ਸੀ

In 1905, during an exchange between the Malerkotlata Nawab Ahmed Ali Khan and the Dhurkot Dhaliwal family, a small piece of land was given to the Nawab to establish the town's first railway station. Hence, the name of the town was changed to Ahmedgarh in honour of Nawab Ahmed Ali Khan.

ਇਹ ਮਾਲੇਰਕੋਟਲਾ ਤੋਂ 18 ਕਿ.ਮੀ. ਉੱਤਰ ਵੱਲ ਸੰਗਰੂਰ-ਲੁਧਿਆਣਾ ਰੋਡ ਤੇ ਪੈਂਦਾ ਹੈ। ਇਹ ਜ਼ਿਲ੍ਹਾ ਸਦਰ ਮੁਕਾਮ ਸੰਗਰੂਰ ਤੋਂ 50 ਕਿ.ਮੀ., ਲੁਧਿਆਣਾ ਤੋਂ 26 ਕਿ.ਮੀ. ਅਤੇ ਚੰਡੀਗੜ੍ਹ ਤੋਂ 98 ਕਿ.ਮੀ. ਦੀ ਦੂਰੀ ਤੇ ਸਥਿਤ ਹੈ। ਇਹ ਲੁਧਿਆਣਾ-ਜਾੱਖਲ ਰੇਲਵੇ ਲਾਈਨ ਤੇ ਇਕ ਰੇਲਵੇ ਸਟੇਸ਼ਨ ਹੈ। ਅਹਿਮਦਗੜ੍ਹ ਇਕ ਮਹੱਤਵਪੂਰਨ ਖੇਤੀਬਾੜੀ ਮੰਡੀ ਹੈ। ਇਸ ਮੰਡੀ ਵਿਚ ਆਉਣ ਵਾਲੀਆਂ ਮੁੱਖ ਫ਼ਸਲਾਂ ਝੋਨਾ ਅਤੇ ਕਣਕ ਹਨ। ਮਾਲੇਰਕੋਟਲਾ ਅਤੇ ਲੁਧਿਆਣਾ ਵਰਗੇ ਦੋ ਉਦਯੋਗਿਕ ਸ਼ਹਿਰਾਂ ਦੇ ਨਜ਼ਦੀਕ ਹੋਣ ਕਾਰਣ ਇਸ ਕਸਬੇ ਵਿਚ ਅਤੇ ਇਸ ਦੇ ਆਲੇਦੁਆਲੇ ਕਈ ਲਘੂ ਉਦਯੋਗ ਚੱਲ ਰਹੇ ਹਨ। ਇੱਥੇ ਬਨਣ ਵਾਲੇ ਖੁਰਪੇ, ਕਹੀਆਂ ਅਤੇ ਦਾਤੀਆਂ ਅਤੇ ਕਾਸ਼ਤਕਾਰੀ ਦੇ ਕੁਝ ਆਧੁਨਿਕ ਸੰਦ ਇਲਾਕੇ ਵਿਚ ਕਾਫ਼ੀ ਮਸ਼ਹੂਰ ਹਨ। ਅਹਿਮਦਗੜ੍ਹ ਵਿਖੇ ਲੜਕਿਆਂ ਲਈ ਐਮ.ਜੀ.ਐਮ.ਐਨ. ਹਾਇਰ ਸੈਕੰਡਰੀ ਸਕੂਲ, ਲੜਕੀਆਂ ਦੇ ਦੋ ਹਾਈ ਸਕੂਲ, ਇਕ ਸਿਵਲ ਡਿਸਪੈਂਸਰੀ, ਇਕ ਜ਼ਿਮੀਦਾਰਾ ਰੈਸਟ ਹਾਉੂਸ ਤਅੇ ਇਕ ਡਾਕ ਅਤੇ ਟੈਲੀਗ੍ਰਾਫ਼ ਦਫ਼ਤਰ ਹੈ। ਇਸ ਕਸਬੇ ਵਿਚ 1924 ਤੋਂ ਇਕ ਦਰਜਾ ।।। ਦੀ ਇਕ ਮਿਊ੍ਂਸਿਪਲ ਕਮੇਟੀ ਕਾਰਜਸ਼ੀਲ ਹੈ।

This village is in the Malwa region of Punjab. It belongs to Malerkotla-II development block of the Sangrur district. Demographics - Population includes 772 males and 681 female residents. Out of the total population of 1453 residents 448 are registered as scheduled caste. For land use out of the total 160 hectares 142 hectares are cultivated by 142 tubewells.

Location

Ahmedgarh, Sangrur, Punjab 148023, India
Get directions